ਜਨਮ ਸੰਖੇਪ ਸ਼ੀ੍ ਗੁਰੂ ਹਰਿਕਿ੍ਸ਼ਨ ਜੀ


ਸ਼ੀ੍ ਗੁਰੂ ਹਰਿਕਿ੍ਸ਼ਨ ਜੀ ਦਾ ਜਨਮ ਸੰਮਤ ੧੭੧੩ ਨੂੰ ਕੀਰਤਪੁਰ ਸਾਹਿਬ ਜ਼ਿਲ੍ਹਾ ਹੁਸ਼ਿਆਰਪੁਰ ਗੁਰੂ ਹਰਿਰਾਇ ਜੀ ਦੇ ਘਰ ਹੋਇਆ। ਆਪ ਗਏ ਹਰਿਰਾਇ ਸਾਹਿਬ ਦੇ ਛੋਟੇ ਸਾਹਿਬਜ਼ਾਦੇ ਸਨ। ਸੰਮਤ ੧੭੧੮ ਵਿੱਚ ਗੁਰੂ ਹਰਿਰਾਇ ਜੀ ਨੇ ਆਪਣਾ ਅੰਤ ਸਮਾਂ ਨੇੜੇ ਦੇਖ ਕੇ ਆਪ ਨੂੰ ਗੁਰਆਈ ਬਖਸ਼ ਦਿੱਤੀ। ਉਸ ਵੇਲੇ ਆਪ ਦੀ ਉਮਰ ਸਿਰਫ਼ ਪੰਜ ਸਾਲ ਦੀ ਸੀ।