ਲੰਗਰ ਪ੍ਥਾ


ਗੁਰੂ ਹਰਿਰਾਇ ਜੀ ਨੇ ਗਰੀਬਾਂ ਤੇ ਲੋੜਵੰਦਾ ਦੀ ਸਹਾਇਤਾ ਵੱਲ ਖਾਸ ਧਿਆਨ ਦਿੱਤਾ। ਜਿਹੜੀ ਵੀ ਸੰਗਤ ਆਪ ਜੀ ਦੇ ਦਰਸ਼ਨਾਂ ਨੂੰ ਆਉਂਦੀ ਤਾਂ ਆਪ ਉਹਨਾਂ ਨੂੰ ਇਹੀ ਉਪਦੇਸ਼ ਦਿੰਦੇ ਕਿ ਜਦੋਂ ਵੀ ਕੋਈ ਲੋੜਵੰਦ ਤਹਾਡੇ ਦਰਵਾਜ਼ੇ ਤੇ ਆ ਜਾਵੇ ਤਾਂ ਉਸਨੂੰ ਨਿਰਾਸ਼ ਨਾ ਕੀਤਾ ਜਾਵੇ ਜਿਨੀ ਹੋ ਸਕੇ ਉਸਦੀ ਸਹਾਇਤਾ ਕੀਤੀ ਜਾਵੇ। ਇਸ ਤਰ੍ਹਾਂ ਗੁਰੂ ਨਾਨਕ ਜੀ ਖੁਸ਼ੀਆਂ ਹਮੇਸ਼ਾ ਤੁਹਾਡੇ ਤੇ ਬਣੀਆਂ ਰਹਿਣਗੀਆਂ।